ਸ਼ੁਰੂ ਕਰੋ

2.1. ਟੋਟੇਮ ਮੂਵੀ ਪਲੇਅਰ ਚਲਾਉਣਾ

ਤੁਸੀਂ ਟੋਟੇਮ ਮੂਵੀ ਪਲੇਅਰ ਨੂੰ ਇੰਝ ਚਾਲੂ ਕਰਨ ਸਕਦੇ ਹੋ:

ਕਾਰਜ ਮੇਨੂ

Choose Sound & Video ▸ Movie Player.

ਕਮਾਂਡ ਲਾਇਨ

ਟੋਟੇਮ ਮੂਵੀ ਪਲੇਅਰ ਕਮਾਂਡ ਲਾਇਨ ਤੋਂ ਚਲਾਉਣ ਲਈ, ਹੇਠ ਦਿੱਤੀ ਕਮਾਂਡ ਲਿਖੋ ਅਤੇ Return ਦੱਬੋ।

ਟੋਟੇਮ

To view other command line options that are available, type totem --help, then press Return.

2.2. ਜਦੋਂ ਤੁਸੀਂ ਟੋਟੇਮ ਮੂਵੀ ਪਲੇਅਰ ਚਲਾਉਦੇ ਹੋ

ਜਦੋਂ ਤੁਸੀਂ ਟੋਟੇਮ ਮੂਵੀ ਪਲੇਅਰ ਚਲਾਉਦੇ ਹੋ ਤਾਂ ਹੇਠ ਦਿੱਤੀ ਵਿੰਡੋ ਵੇਖਾਈ ਜਾਂਦੀ ਹੈ।

ਚਿੱਤਰ 1ਟੋਟੇਮ ਮੂਵੀ ਪੇਅਲਰ ਸ਼ੁਰੂਆਤੀ ਝਰੋਖਾ

ਮੂਵੀ ਟੋਟੇਮ ਪਲੇਅਰ ਵਿੰਡੋਂ ਵਿੱਚ ਹੇਠ ਦਿੱਤੇ ਭਾਗ ਹਨ:

ਮੇਨੂ ਪੱਟੀ

The menus on the menubar contain all of the commands you need to use in Totem Movie Player.

ਵੇਖਾਉਣ ਖੇਤਰ

The display area displays the movie or a visualisation of the current song.

ਬਾਹੀ

The sidebar displays properties of the file played and acts as playlist. It can also be used by various plugins, such as the MythTV, YouTube and Video Search plugins.

ਸਮਾਂ ਬਾਕੀ ਸਲਾਇਡਰ

The time elapsed slider displays the elapsed time of movie or song that is playing. It also enables you to skip forward or backward in a movie or song.

ਸੀਕ ਕੰਟਰੋਲ ਬਟਨ

The seek control buttons enables you to move to the next or previous track, and to pause or play a movie or song.

ਵਾਲੀਅਮ ਸਲਾਈਡਰ

The volume slider enables you to adjust the volume.

ਹਾਲਤ ਪੱਟੀ ਹੈ।

The statusbar displays status information about the movie or song that is playing.